Friday, August 5, 2016

LaiyaN te tod nibhavi chhad ke na jaanvi

laiya.n te tod nibhavi chad ke na javvi,
chad ke na javvi biba chad ke na javvi.........

mahi sahukarra ve kudi a gariba.n di,
tere hath dor channa meriya naseeba di,
meriya naseeba di........laiya.n te tod.......

kise kise veley channa jaan meri darrdi,
suniya a lagi hoi tod naiyo chad-di,
tod naiyo chad-di...laiya.n te tod......

es taaj-mahal uttey eho soh pai e,
zindgi chalai a tere naam lai a,
tere naam lai....laiya.n te tod......
chad ke na javvi.......................



NM

3 comments:

  1. This comment has been removed by the author.

    ReplyDelete
  2. ਲਈਆ ਤੇ ਤੋੜ ਨਿਭਾਵੀਂ ਛੱਡ ਕੇ ਨਾ ਜਾਵੀਂ, 2
    ਛੱਡ ਕੇ ਨਾ ਜਾਵੀਂ ਵੇ ਬੀਬਾ ਛੱਡ ਕੇ ਨਾ ਜਾਵੀਂ......

    ਮਾਹੀ ਸ਼ਾਹੂਕਾਰਾ ਵੇ ਕੁੜੀ ਆ ਗਰੀਬਾਂ ਦੀ 2,
    ਤੇਰੇ ਹੱਥ ਡੋਰ ਚੰਨਾ ਮੇਰਿਆ ਨਸੀਬਾਂ ਦੀ,
    ਮੇਰਿਆਂ ਨਸੀਬਾਂ ਦੀ......ਲਾਈਆ ਤੇ ਤੋੜ ਨਿਭਾਵੀਂ.....ਛੱਡ ਕੇ ਨਾ ਜਾਵੀਂ.....

    ਏਸ ਤਾਜ-ਮਹਿਲ ਉੱਤੇ ਇਹੋ ਸੌਂਹ ਪਾਈ ਏ, 2
    ਜ਼ਿੰਦਗੀ ਚਲਾਈ ਏ ਤੇਰੇ ਨਾਲ ਲਈ ਏ,
    ਤੇਰੇ ਨਾਲ ਲਈ ਏ.....ਲਾਈਆ ਤੇ ਤੋੜ ਨਿਭਾਵੀਂ.....ਛੱਡ ਕੇ ਨਾ ਜਾਵੀਂ.....

    ਕਿਸੇ ਕਿਸੇ ਵੇਲੇ ਚੰਨਾ ਜਾਨ ਮੇਰੀ ਡਰਦੀ, 2
    ਸੁਣਿਆ ਆ ਲੱਗੀ ਹੋਈ ਤੋੜ ਨਈਓਂ ਚੜਦੀ, ਤੋੜ ਨਈਓਂ ਚੜਦੀ......
    ਲਾਈਆ ਤੇ ਤੋੜ ਨਿਭਾਵੀਂ.....ਛੱਡ ਕੇ ਨਾ ਜਾਵੀਂ ਵੇ ਬੀਬਾ, ਛੱਡ ਕੇ ਨਾ ਜਾਵੀਂ......
    ਲਾਈਆ ਤੇ ਤੋੜ ਨਿਭਾਵੀਂ.....ਛੱਡ ਕੇ ਨਾ ਜਾਵੀਂ..............

    ReplyDelete
  3. मेरा भी मन पसंद गीत है 🙏🙏

    ReplyDelete